ਪੇਪਾਲ ਖਾਤਾ ਕੀ ਹੈ ਅਤੇ ਪੇਪਲ ਨੂੰ ਕਿਵੇ ਇਸਤੇਮਾਲ ਕੀਤਾ ਜਾਦਾ ਹੈ? What is a PayPal account, Paypal ka use Kaise Karen?

ਪੇਪਾਲ ਖਾਤਾ ਕੀ ਹੈ ਅਤੇ ਪੇਪਲ ਨੂੰ ਕਿਵੇ ਇਸਤੇਮਾਲ ਕੀਤਾ ਜਾਦਾ ਹੈ?
What is a PayPal account, and how to used PayPal?
Paypal ka Use Kaise Karen? Paypal ka Istemal Kaise Karen?

ਅਸੀ ਪਿਛਲੀ ਪੋਸਟ ਵਿਚ ਜਾਣ ਚੁਕੇ ਹਾਂ ਕਿ ਬਲੋਗ ਨਾਲ ads ਰਾਹੀ ਅਸੀ ਪੈਸੇ ਵੀ ਕਮਾ ਸਕਦੇ ਹਾਂ। ਪਰ ੳੁਹ ਪੈਸੇ ਸਾਨੂੰ ਪੇਪਾਲ ਰਾਹੀ ਹੀ ਮਿਲਦੇ ਹਨ।
ਚਲੋ ੲਿਸ ਬਾਰੇ ਜਾਣਦੇ ਹਾਂ।

ਪੇਪਲ ਖਾਤਾ ਕੀ ਹੈ? 
What is a Paypal Account?

ੲਿਹ ੲਿਕ ਅੰਤਰਰਾਸਟਰੀ ਵੈਬਸਾਈਟ ਹੈ ਜੋ ੲਿਕ Online ਬੈਂਕ ਦੀ ਤਰ੍ਹਾਂ ਕੰਮ ਕਰਦਾ ਹੈ ਜਾਂ ੲਿਸ ਤਰ੍ਹਾ ਕਹਿ ਸਕਦੇ ਹਾਂ ਕਿ Paypal ੲਿਕ Online ਬੈਂਕ ਹੈ ਜਿਸ ਵਿਚ ਅਸੀ ਨਵਾ ਖਾਤਾ ਬਣਾ ਕੇ ਆਪਣੇ ਪੈਸੇ ਕਿਸੇ ਹੋਰ ਤੋ ਪ੍ਰਾਪਤ ਕਰ ਸਕਦੇ ਹਾਂ। ਜੇਕਰ ਤੁਸੀ ਕਿਸੇ ਹੋਰ ਰਾਜ ਜਾਂ ਦੇਸ ਵਿਚ ਪੈਸੇ ਭੇਜਣਾ ਚਹਾਉਦੇ ਹੋ ਤਾਂ ਤੁਸੀ ਭੇਜ ਸਕਦੇ ਹੋ।

ੲਿਹ ੲਿਕ ਮੁਫਤ ਸੇਵਾ ਹੈ ਜਿਸ ਨੂੰ ਅਸੀ ਬੈਂਕ ਖਾਤੇ ਨਾਲ ਜੋੜ ਕੇ ਪੈਸੇ ਲੇ ਅਤੇ ਦੇ ਸਕਦੇ ਹਾਂ। ਤੁਸੀ ਜੇਕਰ ਕਿਸੇ ਹੋਰ ਦੇਸ ਵਿੱਚ ਪੈਸੇ ਭੇਜਣਾ ਚੁਹਾੳੇਦੇ ਹੋ ਤਾਂ ਤੁਸੀ ਪੇਪਲ ਵਰਤ ਸਕਦੇ ਹੋ। ਜੇਕਰ ਅਸੀ ਭਾਰਤ ਤੋ ਯੂ ਐਸ ਏ ਪੈਸੇ ਭੇਜਣੇ ਹੋਣ ਤਾ ਸਾਡੇ ਰੁਪਏ ਉਥੇ ਨਹੀ ਚਲਦੇ ਉਥੇ ਸਿਰਫ ਡਾਲਰ ਹੀ ਚਲਦੇ ਤਾ ਪੇਪਲ ਸਾਡੇ ਰੁਪਏ ਨੂੰ ਡਾਲਰਾਂ ਵਿਚ ਬਦਲ ਦਿੰਦਾ ਹੈ।

PayPal ਨੂੰ ਦੰਸਬਰ 1998 ਵਿਚ ਸੁਰੂ ਕੀਤਾ ਸੀ ਅਤੇ ੲਿਹ ਅੱਜ ਤੱਕ ਚਲ ਰਹੀ ਹੈ। ਜੇਕਰ ਤੁਸੀ Online ਪੈਸੇ ਕਮਾਉਦੇ ਹੋ ਜਾਂ ਕਮਾਉਣਾ ਚੁਹਉਦੇ ਹੋ ਤਾਂ ਭੁਗਦਾਨ ਲੲੀ ਪੇਪਲ ਤੁਹਾਡੇ ਲਈ ਸਹੀ ਤਰੀਕਾ ਹੈ। Paypal ਦੁਨੀਆ ਦੀ ਨੰਬਰ ਵਨ Online ਬੈਂਕ ਹੈ। ਜੇਕਰ ਤੁਸੀ Online ਪੈਸੇ ਭੇਜਣਾ ਜਾਂ ਪ੍ਰਾਪਤ ਕਰਨਾ ਚਹਾਉਦੇ ਤਾਂ ਮੈ ਤੁਹਾਨੂੰ Paypal ਦੀ ਹੀ ਸਲਾਹ ਦੇਵਾਗਾਂ। ਕਿੳੁਕਿ ੲਿਸ ਦੇ ਕਈ ਫਾਈਦੇ ਹਨ। ਜਾਣਨ ਲਈ ਪੋਸਟ ਪੜ੍ਹਦੇ ਰਹੋ। 

ਜੇਕਰ ਤੁਸੀ ਕੋਈ Online Business ਕਰਦੇ ਹੋ ਜਾਂ ਤੁਹਾਡੀ ਆਪਣੀ ਵੈਬਸਾਈਟ ਜਾਂ ਬਲੋਗ ਹੈ ਤਾਂ ੲਿਹ ਤੁਹਾਡੇ ਬਹੁਤ ਕੰਮ ਆਵੈਗਾ । ਅੱਜ ਕੱਲ ਲਗਭਗ ਸਾਰੇ Ads Network ੲਿਸ ( Paypal ) ਰਾਹੀ ਹੀ ਪੈਸੇ ਦਿੰਦੇ ਹਨ।

ਪੇਪੈਲ ਦੀ ਕੀ ਲੋੜ ਹੈ?
Paypal ka use kaise karen?

ਹੁਣ ਤੁਹਾਡੇ ਕੋਲ ੲਿਕ ਸਵਾਲ ਹੋਵੇਗਾ ਕਿ PayPal ਦੀ ਕੀ ਲੋੜ ਹੈ? ਅਤੇ ੲਿਸਦਾ ਕੀ ਫਾਈਦਾ ਹੈ ? 

Easy Use

ਅਸੀ ੲਿਸਤੋ ਕਿੱਥੋ ਅਤੇ ਕਦੇ ਵੀ ਅਰਦਾਨ -ਪਰਦਾਨ ਕਰ ਸਕਦੇ ਹਾਂ। ਜੇਕਰ ਤੁਹਾਡੇ ਕੋਲ ਕੰਪਿੳੂਟਰ ਜਾਂ ਲੈਪਟੋਪ ਹੈ ਤਾਂ ੲਿਸ ਦੀ ਵੈਬਸਾਈਟ ਤੋ ੲਿਸ ਨੂੰ ਵਰਤ ਸਕਦੇ ਹੋ। 

Go To PayPal Official Website 

ਜੇਕਰ ਤੁਹਾਡੇ ਕੋਲ ਸਮਾਰਟ ਫੋਨ ਮੋਬਾਈਲ ਹੈ ਤਾਂ ੲਿਸਦੀ Android Apk App ਤੋ ੲਿਸ ਨੂੰ ਵਰਤ ਸਕਦੇ ਹੋ। 

Make And Receive Payments 
ਜੇਕਰ ਤੁਹਾਡਾ ਆਪਣਾ ਬਲੋਗ ਜਾਂ ਵੈਬਸਾਈਟ ਹੈ ਤਾਂ ਉਸ ਤੋ ਕਮਾਏ ਪੈਸੇ ਤੁਸੀ ਆਪਣੀ ਬੈਂਕ ਵਿਚ ਪਾ ਸਕਦੇ ਹੋ ਅਤੇ ਭੂਗਤਾਨ ਮਿੰਟਾਂ - ਸਕਿੰਟਾਂ ਵਿਚ ਹੋ ਜਾਦਾ ਹੈ। 


Exchange Cash 
ਮੰਨ ਲਉ ਕਿ ਤੁਸੀ Online ਕੁਝ ਵੇਚਣਾ ਜਾਂ ਖ੍ਰੀਦਣਾ ਚਹਾਉਦੇ ਹੋ ਤਾਂ ਤੁਸੀ ਪੈਸੇ ਭੇਜ ਵੀ ਸਕਦੇ ਹੋ ਅਤੇ ਪੈਸੇ ਪ੍ਰਾਪਤ ਵੀ ਕਰ ਸਕਦੇ ਹੋ। 

Security
ਕਈ ਲੋਕ Online Security ਨੂੰ ਲੇਕੇ ਚਿੰਤਾਂ ਵਿਚ. ਰਹਿੰਦੇ ਹਨ ਉਹਨਾਂ ਦਾ ਕਹਣਿਾ ਹੈ ਕਿ Online Credit Card ਨੰਬਰ ਦੇਣ ਨਾਲ ਕੋਈ ਧੋਖਾ ਜਾਂ ਘੁਟਾਲਾ ਹੋ ਸਕਦਾ ਹੈ। ਵੈਸੇ ਤਾਂ ਸਾਰੇ Online Banks ਹੀ ਸੁਰੱਖਿਅਾ ਉਪਰ ਖਾਸ ਜੋਰ ਦਿੰਦੇ ਹਨ ਪਰ ਫਿਰ ਜੇਕਰ ਤੁਸੀ Credit Card Number ਨਹੀ ਦੇਣਾ ਚਹਾਉਦੇ ਤਾਂ ਵੀ ਗੱਲ ਨਹੀ।

No Credit Card 
ਕੲੀ ਲੋਕਾਂ ਕੋਲ Credit Card ਨਹੀ ਹੁੰਦਾ। ਮੇਰੇ ਕੋਲ ਵੀ ਨਹੀ ਹੈ। ਜਿਸ ਨਾਲ Online Shopping ਕਰਨਾ ਮੁਸਕਿਲ ਹੋ ਜਾਦਾ ਹੈ। ਜੇਕਰ ਤੁਹਾਡੇ ਕੋਲ ਵੀ Credit Card ਨਹੀ ਹੈ ਤਾਂ ਤੁਸੀ ਬੈਂਕ ਖਾਤੇ ਨੂੰ PayPal ਨਾਲ ਜੋੜ ਕੇ ਵਰਤ ਸਕਦੇ ਹੋ।

ਪੇਪੈਲ ਦਾ ਇਸਤੇਮਾਲ ਕਿਵੇ ਹੁੰਦਾ ਹੈ ?

How to use Paypal ?

ਕਦਮ 1: - ਨਵਾਂ ਪੇਪਾਲ ਖਾਤਾ ਬਣਾਓ
Step 1:- Create New Paypal Account 


ੲਿਸ ਦਾ ੲਿਸਤੇਮਾਲ ਕਰਨ ਲਈ ਤੁਹਾਡੇ ਕੋਲ ੲਿਸ ਦਾ ਖਾਤਾ ਹੋਣਾ ਚਾਹਿਦਾ ਹੈ। ਕਈ ਚੀਜਾਂ ਦਾ ਪਤਾ ਹੋਣਾ ਜਰੂਰੀ ਹੈ, 
ਜੇਕਰ Credit Card ਨਹੀ ਹੈ ਤਾਂ ਕਿਸੇ ਵੀ ਬੈਂਕ ਵਿਚ ਖਾਤਾ ਹੋਣਾ ਚਾਹੀਦਾ ਹੈ। ਅਾਪਣਾ ਪੂਰਾ ਪਤਾ ਹੋਣਾ ਚਾਹਿਦਾ ਹੈ।

ਕਦਮ 2: - ਆਪਣੇ ਬੈਂਕ ਖਾਤੇ ਨੂੰ ਪੇਪਾਲ ਨਾਲ ਲਿੰਕ ਕਰੋ
Step 2:- Link Your Bank Account with PayPal

ਜੇਕਰ ਤੁਹਾਡੇ ਕੋਲ ਕ੍ਰੇਡੀਟ ਕਾਰਡ ਨਹੀ ਹੈ ਤਾਂ ਤੁਸੀ ਅਪਣੇ ਬੈਂਕ ਖਾਤੇ ਨੂੰ ਪੇਪਲ ਨਾਲ ਜੋੜ ਸਕਦੇ ਹੋ। ਖਾਤਾ ਬਣ ਜਾਣ ਤੋ ਬਾਅਦ ਤੁਸੀ ਬੈਂਕ ਖਾਤੇ ਨੂੰ ਪੇਪਲ ਨਾਲ ਜੋੜੋ ।

ਕਦਮ 3:-ਪੈਸਾ ਭੇਜੋ ਅਤੇ ਪ੍ਰਾਪਤ ਕਰੋ
Step3:-Payment Send And Receive

ਅਸੀ ਬੈਂਕ ਖਾਤੇ ਨਾਲ ਜੋੜ ਕੇ ਪੈਸੇ ਲੇ ਅਤੇ ਦੇ ਸਕਦੇ ਹਾਂ। ਪੈਸੇ ਭੇਜਣ ਲਈ ਹੇਠਲੇ ਕਦਮ ਪੁਟੋ- ਪੇਪੈਲ ਖਾਤੇ ਵਿੱਚ ਲੋਗੲਿੰਨ ਹੋ ਜਾਉ। 

1.Send Payments ਤੇ ਕਲਿਕ ਕਰੋ।

2.PayPal Email Address ਭਰੋ ਜਿਸ ਪੈਸੇ ਭੇਜਣੇ ਹਨ। 

3.Choose Amount -ਪੈਸੇ ਚੁਣੋ ਜਿਨ੍ਹੇ ਭੇਜਣੇ ਹਨ। 

4.Choose Currency- ਦੇਸ ਦੀ ਕਰੰਸੀ ਚੁਣੋ।  

5.Send ਤੇ ਕਲਿਕ ਕਰੋ। 

ਮੈਨੂੰ ਉਮੀਦ ਹੈ ਕਿ ਤਹਾਨੂੰ ਪਤਾ ਲਗ ਚੁਕਾ ਹੋਣਾ ਕਿ What is Paypal Account And How to Use Paypal? ਜੇਕਰ ਤਹਾਨੂੰ ਕੋਈ ਸਮੱਸਿਅਾ ਹੋਵੇ ਤਾ ਤੁਸੀ ਕਮੈਂਨਟ ਕਰ ਸਕਦੇ ਹੋ। ਸਾਡੇ ਸਾਰੇ ਪੋਸਟ ਪੜ੍ਹਣ ਲਈ ਹੇਠਲੀ ਲਿੰਕ ਤੇ ਕਲਿਕ ਕਰੋ।

https://punjabi-internet.blogspot.com
ਜੇਕਰ ਤੁਸੀ ਮੈਨੂੰ ਕੁਝ ਪੁਛਣਾ ਚਹਾਉਦੇ ਹੋ ਤਾ ਹੇਠਾਂ ਦਿਤੇ ਹੋਏ ਕਮੈਨਟ ਬਾਕਸ ਲਿਖੋ।


ਪੇਪਾਲ ਖਾਤਾ ਕੀ ਹੈ ਅਤੇ ਪੇਪਲ ਨੂੰ ਕਿਵੇ ਇਸਤੇਮਾਲ ਕੀਤਾ ਜਾਦਾ ਹੈ? What is a PayPal account, Paypal ka use Kaise Karen? ਪੇਪਾਲ ਖਾਤਾ ਕੀ ਹੈ ਅਤੇ ਪੇਪਲ ਨੂੰ ਕਿਵੇ ਇਸਤੇਮਾਲ ਕੀਤਾ ਜਾਦਾ ਹੈ? What is a PayPal account, Paypal ka use Kaise Karen? Reviewed by jsgmaan on 10:06 PM Rating: 5

No comments