ਬਲੋਗਰ ਤੇ ਬਲੋਗ ਪੋਸਟ ਕਿਵੇ ਲਿਖੀਏ? ਪੰਜਾਬੀ ਵਿੱਚ ਸਿੱਖੋ। How to Write a Blog Post on Blogger? Learn in Punjabi
ਬਲੋਗਰ ਤੇ ਬਲੋਗ ਪੋਸਟ ਕਿਵੇ ਲਿਖੀਏ? ਪੰਜਾਬੀ ਵਿਚ ਸਿੱਖੋ।
How to Write a Blog Post on Blogger? Learn in Punjabi.
Blogger ki First Post Kaise Likhen? in punjabi.
ਹੈਲੋ ਦੋਸਤੋ! ਸਾਡੀ ੲਿਸ ਵੈਬਸਾਈਟ ਉਪਰ ਤੁਹਾਡਾ ਦੁਬਾਰਾ ਸਵਾਗਤ ਹੈ।
ਜਦ ਅਸੀ ਨਵਾ ਬਲੋਗ ਬਣਾ ਲੈਦੇ ਹਾਂ ਅਤੈ ਉਸ ਨੂੰ ਸਜਾਂ ਲੈਦੇ ਹਾਂ ਤਾਂ ਫਿਰ ਵਾਰੀ ਹੁੰਦੀ ਹੈ ਨਵੀ ਪੋਸਟ ਲਿਖਣ ਦੀ। ਜੇਕਰ ਅਸੀ ਕੋਈ ਪੋਸਟ ਨਹੀ ਲਿਖਦੇ ਤਾਂ ਬਲੋਗ ਬਣਾਉਣ ਦਾ ਕੋਈ ਫਾਈਦਾ ਨਹੀ। ੲਿਸ ਲਈ ਜਿਸ ਵਿਸੇ ਤੇ ਤੁਸੀ ਬਲੋਗ ਬਣਾਈਆ ਹੈ ਉਸ ਦੇ ਸਬੰਧਿਤ ਪੋਸਟਾਂ ਪਾਉਣਾ ਸੁਰੂ ਕਰੋ।
ਜੇਕਰ ਹੋ ਸਕੇ ਤਾਂ ਹਰ ਰੋਜ ੲਿਕ ਪੋਸਟ ਲਿਖੋ ਪਰ ੲਿਕ ਹਫਤੇ ਵਿਚ ੲਿਕ ਪੋਸਟ ਜਰੂਰ ਲਿਖੋ।

ਬਲੋਗਰ ਉਪਰ ਨਵੀ ਪੋਸਟ ਲਿਖਣ ਲਈ ਹੇਠਾਂ ਲਿਖੇ ਕਦਮ ਪੁਟੋ-
#ਸਭ ਤੋ ਪਹਿਲਾ ਬਲੋਗਰ ਦੀ ਵੈਬਸਾੲੀਟ ਤੇ ਜਾਉ।
#ਅਪਣੀ Gmail ਨਾਲ ਲੋਗੲਿੰਨ ਕਰੋ।
#ਅਪਣਾ ਬਲੋਗ ਚੁਣੋ।
( ਆਪਣੇ ਬਲੋਗ ਦੇ ਟਾਈਟਲ ਤੇ ਕਲਿਕ ਕਰੋ ਅਤੈ ਬਲੋਗ ਦਾ Dashboard ਖੁਲ ਜਾਵੇਗਾ।)
#" New Post " ਤੇ ਕਲਿਕ ਕਰੋ।
( ਫੋਟੋ ਵਿਚ ਦਿਖਾੲੇ ਅਨੁਸਾਰ ੲਿਕ ਨਵਾ ਪੈਜ ਖੁਲੇਗਾ ਜਿਸ ਵਿਚ ਅਸੀ ਨਵੀ ਪੋਸਟ ਲਿਖ ਸਕਦੇ ਹਾਂ। )
Post Title
#ਸਭ ਤੋ ਪਹਿਲਾ ਆਪਣੀ ਪੋਸਟ ਦਾ ਟਾਈਟਲ ਲਿਖੋ।
ਜਿਵੇ ਮੰਨ ਲਉ ਤੁਸੀ blog -writing- tips ਬਾਰੇ ਪੋਸਟ ਲਿਖ ਰਹੇ ਹੋ ਤਾਂ ਜਿਸ ਤਰ੍ਹਾ ੲਿਹ ਪੋਸਟ Write a Blog Post on Blogger ਤੇ ਨਿਰਧਾਰਿਤ ਹੈ ਤੇ ਮੈ ੲਿਸਦਾ ਟਾਈਟਲ How to Write a Blog Post on Blogger 2018 - Learn in Punjabi. ਰੱਖ ਲਈਆ ਹੈ।
( ਨੋਟ -ਜੇਕਰ ਤੁਸੀ ਪੰਜਾਬੀ ਬਲੋਗ ਬਣਾਈਆ ਹੈ ਤਾਂ ਤੁਸੀ ਪੰਜਾਬੀ ਪੋਸਟ ਟਾਈਟਲ ਰੱਖ਼ੋ ,ੲਿਹ ਤੁਹਾਡੇ ਬਲੋਗ ਦੀ ਰੈਂਕਿੰਗ ਵੱਧੇਗੀ। )
#Best Contact
ਫੋਟੋ ਵਿਚ ਦਿਖਾੲੇ ਅਨੁਸਾਰ, ਪੈਜ ਵਿਚ ਜੋ ਸਫੇਦ ਜਗ੍ਹਾਂ ਹੈ ਉਸ ਵਿਚ ਅਸੀ ਆਪਣੀ ਪੋਸਟ ਲਿਖ ਸਕਦੇ ਹਾਂ।

1.Headings
ਮੰਨ ਲਉ ਤੁਸੀ ਕੁਝ ਅੱਖਰ ਲ਼ਿਖੇ। ਜੋ ਉਸ ਪੇਜ ਦਾ ਵਿਸਾਂ ਹੈ ਤਾਂ ਆਪਣੇ ਲਿਖੇ ਨੂੰ ਸਲੈਕਟ ਕਰੋ ਅਤੈ Heading ਤੇ ਕਲਿਕ ਕਰਕੇ ਤੇ Heading ਕਲਿਕ ਕਰੋ। ਅੱਖਰ ਵੱਡੇ ਹੋ ਜਾਣਗੇ।
ਜੇਕਰ ਕੋੲੀ ਹੋਰ ਵੀ ਵਿਸਾ ਹੈ ਤਾਂ ੳੁਸਨੂੰ ਸਲੈਕਟ ਕਰੋ ਅਤੈ Heading ਤੇ ਕਲਿਕ ਕਰਕੇ ਤੇ SubHeading ਕਲਿਕ ਕਰੋ। ੳੁਹ ਅੱਖਰ ਬਾਕੀ ਅੱਖਰਾਂ ਤੋ ਥੋੜਾ ਵੱਡੇ ਹੋ ਜਾਣਗੇ।
ੲਿਸ ਤਰ੍ਹਾਂ ਤੁਸੀ ਆਪਣੀ ਪੋਸਟ ਦੀ ਹੈਡੲਿੰਗ ਨੂੰ ਸੁੰਦਰ ਅਤੈ ਚੰਗਾ ਬਣਾ ਸਕਦੇ ਹੋ।
2.Bold - ਅੱਖਰਾਂ ਨੂੰ ਥੋੜਾ ਗੂੜਾਂ ਕਰ ਸਕਦੇ ਹੋ। ਜਿਸ ਤਰ੍ਹਾਂ ਹੇਠਲੇ ਸਬਦ ਬਲੋਡ ਕੀਤੇ ਹੋਏ ਹਨ-
blog -writing- tips
3.Italics
ੲਿਸ ਵਿਚ ਸਲੈਕਟ ਕੀਤੇ ਹੋਏ ਟੈਕਸਟ ਨੂੰ ਸੱਜੇ ਹੱਥ ਟੇਡਾ ਕਰ ਦਿਤਾ ਜਾਦਾ ਹੈ। ਜਿਸ ਤਰ੍ਹਾਂ ਹੇਠਲੇ ਸਬਦ ਅਨਟੈਲੀਕ ਕੀਤੇ ਹੋਏ ਹਨ-
blog -writing- tips
4.Underline
ਸਲੈਕਟ ਕੀਤੇ ਅੱਖਰਾਂ ਦੇ ਹੇਠਾਂ ਲਾਈਨ ਲਗਾਉਣਾ। ੲਿਸ ਨੂੰ ਅਸੀ ਆਪਣੇ ਪੋਸਟ ਦੇ ਪੂਵਾਂਈਟ
( Points) ਲਿਖਣ ਲਈ ਵਰਤ ਸਕਦੇ ਹਾਂ।
ੳੁਦਾਹਰਨ ਲੲੀ ਹੇਠਲੇ ਸਬਦ ਅੰਡਰਲਾਈਨ ਕੀਤੇ ਹੋਏ ਹਨ-
blog -writing- tips
5.ABC
ੲਿਸ ਵਿਚ ਅਸੀ ਆਪਣੇ ਚੁਣੇ ਟੈਕਸਟ ਦੇ ਉਪਰ ਲਾੲੀਨ ਲਗਾ ਸਕਦੇ ਹਾਂ। ੲਿਸ ਨੂੰ ਅਸੀ ਉਸ ਸਮੇਂ
ਵਰਤ ਸਕਦੇ ਹਾਂ ਜਦ ਅਸੀ ਦੱਸਣਾਂ ਹੁੰਦਾ ਹੈ ਕੀ ੲਿਸਨੂੰ ਕੱਟ ਕੇ , ਆ ਲਿਖੋ। ੳਦਾਹਰਨ ਲਈ ਹੇਠਲੀ ਲਾੲੀਨ ਦੇਖੋ।
blog -writing- tips
6.Color -Use Colourfully Texts
ੲਿਸ ਨਾਲ ਅਸੀ ਚੁਣੇ ਹੋਏ ਟੈਕਸਟ ਦਾ ਕੋਈ ਰੰਗ ਕਰ ਕੇ ਟੈਕਸਟ ਨੂੰ ਬਹੁਤ ਸੁੰਦਰ ਬਣਾ ਸਕਦੇ ਹੋ।
ਨੀਲਾ, ਪੀਲਾ, ਕਾਲਾ, ਹਰਾ, ਹੋਰ ਬਹੁਤ ਕੁਝ...
7.Highlight Color
ੲਿਸ ਨੂੰ ਅਸੀ ਸਲੈਕਟ ਕੀਤੇ ਅੱਖਰ ਜਾਂ ਰੰਗੇ ਅੱਖਰ ਦੇ ਪਿਛੇ ਕੋਈ ਹੋਰ ਰੰਗ ਕਰਨ ਲਈ ਵਰਤ ਸਕਦੇ ਹਾਂ।
8.Link
ਮੈਨੂੰ ਉਮੀਦ ਹੈ ਤੁਹਾਨੂੰ ਲਿੰਕ ਬਾਰੇ ਤਾਂ ਪਤਾ ਹੀ ਹੋਵੇਗਾ ਜੇਕਰ ਨਹੀ ਪਤਾ ਤਾ ਦੱਸ ਦਿੰਦਾ ਹਾਂ ਕਿ ਲਿੰਕ ੲਿਕ Url ਹੁੰਦਾ ਹੈ ਜੋ ੲਿਕ ਵੈਬਪੇਜ ਨੂੰ ਦੂਜੇ ਵੈਬਪੇਜ ਨਾਲ ਜੋੜ ਦਾ ਹੈ।
#ਤੁਸੀ ਆਪਣੀ ਪੋਸਟ ਦਾ ਕੋਈ ਵੀ ਟੈਕਸਟ ਸਲੈਕਟ ਕਰੋ ਅਤੈ Link ਤੇ ਕਲਿਕ ਕਰੋ ।
#ੲਿਕ ਪੈਜ ਖੁਲੇਗਾ। ਉਸ ਵਿਚ ਲਿੰਕ ਵਾਲੇ ਬਾਕਸ ਵਿਚ ਆਪਣਾ ਲਿੰਕ ਪਾਉ।
ਓੁਦਾਹਰਨ ਵਜੋ-
https://punjabi-internet.blogspot.com/2018/09/how-to-write-blog-post-on-blogger-2018.html?m=1
#ਸੇਵ ਤੇ ਕਲਿਕ ਕਰੋ।
9.Image
ਪੋਸਟ ਵਿਚ ਤਸਵੀਰ ਬਹੁਤ ਹੀ ਜਰੂਰੀ ਹੈ। ੲਿਸ ਨਾਲ ਪੋਸਟ ਦੀ ਸੁੰਦਰਤਾ ਵੱਧਦੀ ਹੈ ਅਤੈ ਪੋਸਟ ਪੜ੍ਹਣ ਬੋਰ ਨਹੀ ਹੁੰਦੇ।
ਤਸਵੀਰਾਂ Add ਕਰਨ ਲਈ ਸਭ ਤੋ ਪਹਿਲਾ ਤੇ Image Icon ਕਲਿਕ ਕਰੋ। ੲਿਕ ਪੈਜ ਖੁਲੇਗਾ।
ਉਸ ਵਿਚ ਕਈ Options ਹਨ ਜਿਵੇ
* ਆਪਣੇ ਮੋਬਾਈਲ ਜਾਂ ਪੀਸੀ ਤੋ ਫੋਟੋ ਅਪਲੋਡ ਕਰ ਸਕਦੇ ਹੋ।
*ਫੋਟੋ ਦਾ Url ਦੇਕੇ Add ਕਰ ਸਕਦੇ ਹੋ।
*ਜਾਂ ਜੋ ਤੁਸੀ ਪਹਿਲਾ ਅਪਲੋਡ ਕੀਤੀ ਹੋਈ ਫੋਟੋ ਵਿਚੋ ਕੋਈ ੲਿਕ ਚੁਣ ਸਕਦੇ ਹੋ।
ਫੋਟੋ ਚੁਣੋ ਅਤੈ Upload ਤੇ ਕਲਿਕ ਕਰੋ। ਫੋਟੋ Add ਹੋ ਜਾਵੇਗੀ।
10.Video
ਜੇਕਰ ਤੁਸੀ ਮੇਰੀ ਬਲੋਗ ਟੋਪੀਕਸ ਵਾਲੀ ਪੋਸਟ ਪੜ੍ਹੀ ਹੋਵੈਗੀ ਤਾਂ ਮੈ ਤੁਹਾਨੂੰ ਵੀਡੀਉ Embed ਕਰਨ ਬਾਰੇ ਦੱਸ ਰਿਹਾ ਸੀ ( ਪੋਸਟ ਪੜ੍ਹਣ ਲਈ ਕਲਿਕ ਕਰੋ। )
,ੲਿਸ ਨਾਲ ਅਸੀ ਵੀਡੀਉ ਆਪਣੇ ਬਲੋਗ ਵਿਚ Add ਕਰ ਸਕਦੇ ਹਾਂ।
Videos Add ਕਰਨ ਲਈ ੲਿਸਦੇ icon ਤੇ ਕਲਿਕ ਕਰੋ। ੲਿਕ ਪੈਜ ਖੁਲੇਗਾ।
YouTube ਦਾ ੲਿਕ Search Box ਨਜਰ ਆਵੈਗਾ । ਅਾਪਣੀ ਵਿਡੀੳੁ ਸਰਚ ਕਰੋ ਅਤੈ ਸਲੈਕਟ ਕਰਕੇ Add Videos ਤੇ ਕਲਿਕ ਕਰੋ।
11.Numbers
ੲਿਸ ਦੀ ਮਦਦ ਨਾਲ ਅਸੀ ਸਾਡੇ ਦੁਆਰਾ ਲਿਖੀ ਹੋਈ ਲਾੲੀਨ ਜਾਂ ਲਾਈਨਾਂ ਦੇ ਅੱਗੇ ਨੰਬਰ ਲਗਾ ਸਕਦੇ ਹਾਂ ।ਲਾੲੀਨਾਂ ਨੂੰ ਸਲੈਕਟ ਕਰੋ ਅਤੈ ੲਿਸਦੇ icon ਤੇ ਕਲਿਕ ਕਰੋ। ਉਦਾਹਰਨ ਲਈ ਹੇਠਾਂ ਦੇਖ ਸਕਦੇ ਹੋ ਕੀ ਕਿਸ ਤਰ੍ਹਾਂ ੲਿਹ ਦਿਖਣਗੇ।
1.create a new post on blogger
2.create a new post on blogger
3.create a new post on blogger
4.create a new post on blogger
12.Dots
ਅੱਖਰਾਂ ਦੇ ਅੱਗੇ ਬਿੰਦੀ ਲਗਾਉਣ ਲਈ ਤੁਸੀ ੲਿਸ ਦਾ ੲਿਸਤੇਮਾਲ ਕਰ ਸਕਦੇ ਹੋ। ਮੈ ਹੇਠਾਂ 4 ਲਾਈਨਾਂ ਦੇ ਅੱਗੇ ਬਿੰਦੀਅਾ ਲਗਾਈਐ ਹਨ।
•create a new post on blogger
•create a new post on blogger
•create a new post on blogger
•create a new post on blogger
#Post Settings
ੲਿਹ ਪੋਸਟ ਦੇ ਸੱਜੇ ਹੱਥ ਵਾਲੇ ਕਾਲਮ ਵਿਚ ਹੁੰਦੀ ਹੈ। ਗੂਗਲ ਸਰਚ ਤੋ ਟਰਾਫਿਕ ਪਾਉਣ ਲਈ ੲਿਹ ਜਰੂਰੀ ਹਨ।

1.Lables -
ੲਿਹ ਪੋਸਟ ਦੀ ਕਿਸਮ ਹੁੰਦੀ ਹੈ ਜਿਸ ਤਰ੍ਹਾ ੲਿਸ ਪੋਸਟ ਦੀ ਕਿਸਮ Blogger ਅਤੈ Blogging ਹੈ। ੲਿਸ ਨੂੰ ਲਿਖਣ ਲਈ ੲਿਸਦੇ ਪਿਛੇ ਕਾਮੇ ( , ) ਲਗਾਉਣੇ ਪੈਂਦੇ ਹਨ । ਉਦਾਹਰਨ ਲੲੀ-Blogger, Blogging, Helpfully Tips,Google tools,
2.Schedule-
ੲਿਹ ਪੋਸਟ ਲਿਖੇ ਜਾਣ ਦਾ ਸਮਾਂ ਅਤੈ ਮਿਤੀ ਹੁੰਦੀ ਹੈ। ਪਰ ਅਸੀ ੲਿਸ ਨੂੰ ਆਪਣੀ ਮਰਜੀ ਦੇ ਅਨੁਸਾਰ ਬਦਲ ਸਕਦੇ ਹਾਂ। ਜਿਵੇ
05 ਜੂਨ 2016 ਜਾਂ
2016 ਜੂਨ 05 ਜਾਂ
2016/05/06
3.Permalink-
ੲਿਹ ਸਾਡੀ ਪੋਸਟ ਦਾ ਲਿੰਕ ਹੁੰਦਾ ਹੈ।
ਪਰ ਅਸੀ ਉਸ ਲਿੰਕ ਨੂੰ ਆਪਣੀ ਮਰਜੀ ਅਨੁਸਾਰ ਬਦਲ ਸਕਦੇ ਹਾਂ। ਜਿਵੇ -
https://punjabi-internet.blogspot.com/2018/09/how-to-create-blog-for-free-on-google-in-punjabi-internet-blogspot.html
ਲ਼ਿੰਕ ਬਦਲਣ ਲਈ ਪਹਿਲਾ ੲਿਸ ਤੇ ਕਲਿਕ ਕਰੋ। ਤੇ ਕਲਿਕ ਕਰੋ ਅਤੇ ਲਿਖੋ । ਪਰ ਯਾਦ ਰੱਖੋ ਕਿ ਲਿੰਕ ਵਿਚ ਤੁਸੀ ਸਪੇਸ ਨਹੀ ਪਾ ਸਕਦੇ।
ਨੋਟ - ਸਪੇਸ ਦੀ ਜਗ੍ਹਾਂ ਤੁਸੀ ( - ) ਵਰਤ ਸਕਦੇ ਹੋ।
4.Location
Google Search ਤੋ ਵੱਧ ਟਰਾਫਿਕ ਪਾਉਣ ਲਈ ੲਿਸ ਨੂੰ ਜਰੂਰ ਸੇਟ ਕਰੋ। ਮੰਨ ਲੳੁ ਤੁਸੀ India ਚੁਣਦੇ ਹੋ। ਗੂਗਲ ਤੁਹਾਡੀ ਵੈਬਸਾਈਟ ਜਾਂ ਬਲੋਗ ਵੱਧ ਵਾਰ ਕਰੇ ਜਦ ਕੋਈ India ਤੋ ਸਰਚ ਕਰੇਗਾ।
#Publish Your Post
ਜਦ ਤੁਸੀ ਪੋਸਟ ਲਿਖ ਲਵੋ ਤਾਂ ਪੋਸਟ ਨੂੰ Publish ਕਰੋ।
1.Publish
ਪੋਸਟ ਨੂੰ Publish ਕਰਨ ਲਈ " Publish" ਬਟਨ ਤੇ ਕਲਿਕ ਕਰੋ। ੲਿਸ ਨਾਲ ਪੋਸਟ ਤੁਹਾਡੀ ਵੈਬਸਾਈਟ ਜਾਂ ਬਲੋਗ ਵਿਚ Add ਹੋ ਜਾਵੇਗੀ। ਅਤੇ ਲੋਕ ਤੁਹਾਡੇ ਬਲੋਗ ਨੂੰ Open ਕਰਕੇ ਦੇਖ ਸਕਦੇ ਹਨ।
2.Save
ਜੇਕਰ ਪੋਸਟ ਪੂਰੀ ਤਰ੍ਹਾ ਲਿਖੀ ਨਹੀ ਗਈ ਅਤੇ ਤੁਹਾਨੂੰ ਕੋਈ ਕੰਮ ਪੈ ਗਿਆ ਹੈ ਤਾਂ ਤੁਸੀ " Save" ਬਟਨ ਤੇ ਕਲਿਕ ਕਰਕੇ ਪੋਸਟ ਨੂੰ Save ਕਰ ਸਕਦੇ ਹੋ ਅਤੈ ਜਦ ਚਾਹੇ ਉਸਨੂੰ Edit ਕਰਕੇ ਪੂਰੀ ਕਰ ਸਕਦੇ ਹੋ।
3.Preview
ਤੁਸੀ ਹੁਣ ਪੂਰੀ ਪੋਸਟ ਲਿਖ ਲਈ ਹੈ ਅਤੈ ਤੁਸੀ ਦੇਖਣਾ ਚਹਾਉਦੇ ਹੋ ਕੀ ੲਿਹ ਪੋਸਟ ਕਿਸ ਪ੍ਰਕਾਰ ਦਿਖਾੲੀ ਦੇ ਰਹੀ ਹੈ। ਤੁਸੀ ਪੋਸਟ ਪਬਲਿਸ ਕਰਨ ਤੋ ਪਹਿਲਾ Preview ਬਟਨ ਤੇ ਕਲਿਕ ਕਰਕੇ ਚੈਕ ਜਰੂਰ ਕਰੋ।
ਜੇਕਰ ਦੋਸਤੋ ਤੁਹਾਨੂੰ ਮੇਰੀ ਪੋਸਟ ਚੰਗੀ ਲੱਗੀ ਤਾਂ ਕਿਰਪਾ ਕਰਕੇ ਆਪਣੇ ਫੇਸਬੁੱਕ ਅਤੈ ਵੱਸਟਐਪ ਤੇ ਸੇਅਰ ਜਰੂਰ ਕਰੋ। ਧੰਨਵਾਦ।

Reviewed by jsgmaan
on
1:51 PM
Rating:
No comments