ਯੂਟਿਊਬ ਤੋਂ ਵੀਡੀਓ ਕਿਵੇਂ ਡਾਊਨਲੋਡ ਹੁੰਦੇ ਹਨ? YouTube se Video download Kaise Karen?

  • ਯੂਟਿਊਬ ਤੋਂ ਵੀਡੀਓ ਕਿਵੇਂ ਡਾਊਨਲੋਡ ਹੁੰਦੇ ਹਨ?
  • How to videos downloaded from YouTube?
  • YouTube se Video download Kaise Karen?

ਹੇਲੋ ਦੋਸਤੋ ਅੱਜ ਮੇ ਤੁਹਾਨੁੰ ਦੱਸਾਗਾ ਕਿ ਯੂਟਿੳਬ ਤੋ ਵੀਡਿੳ ਕਿਵੇ ਡੋਨਲੋਡ ਹੁੰਦੇ ਹਨ ।

ਯੂਟਿੳਬ ੲਿੱਕ ਬਹੁੱਤ ਬੱਡਾ ਵੀਡਿੳ ਪਲੇਟਫਾਰਮ ਹੈ, ਜਿਸ ਤੇ ਲੋਕ ਅਾਪਣੀਅਾ ਵੀਡਿੳ ਡਾੳੁਨਲੋਡ ਕਰਦੇ ਹਨ, ਜੇਕਰ ਤੁਸੀ ਯੂਟਿੳਬ ਦਾ ੲਿਸਤੇਮਾਲ ਕਰਦੇ ਹੋ ਅਤੇ ੳਸਤੇ ਜੋ ਵੀ ਸਰਚ ਕਰਦੇ ਹੋ ੳੁਹ ਨਿਕਲ ਅਾੳਦਾ ਹੈ।



ਜੇਕਰ ਤੁਸੀ ਯੂਟਿੳਬ ਤੇ ਕਮੇਡੀ, ਫਿਲਮਾ, ਗਾਣੇ ਅਾਦਿ ਜੋ ਕੁੱਝ ਵੀ ਦੇਖਦੇ ਹੋ ਜੇਕਰ ੳੁਹ ਤੁਹਾਨੁੰ ਚੰਗਾ ਲੱਗਦਾ ਹੈ, ਤਾ ਤੁਸੀ ੳੁਸਨੁੰ ਡਾੳੁਨਲੋਡ ਵੀ ਕਰਨਾ ਚਾਹੋਗੇ, ਪਰ ਯੂਟਿੳਬ ਸਾਨੁੰ ਡਾੳੁਨਲੋਡ ਕਰਨ ਦਾ ਅਾਪਸਨ ਨਹੀ ਦਿੰਦਾ।

ਯੂਟਿਊਬ ਤੋਂ ਵੀਡੀਓ ਡਾਊਨਲੋਡ ਕਰਨ ਲਈ ਕਈ ਸੌਫਟਵੇਅਰ ਹਨ,
ਪਰ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਸਾਫਟਵੇਅਰ ਦੇ ਬਿਨਾਂ ਵੀਡੀੳੁ ਕਿਵੇਂ ਡਾਊਨਲੋਡ ਕਰਨਾ ਹੈ।

1 - ਜੇਕਰ ਤੁਸੀਂ ਯੂਟਿਊਬ ਵੀਡੀਓਜ਼ ਨੂੰ ਮੋਬਾਈਲ ਵਿਚ ਡਾਊਨਲੋਡ ਕਰਦੇ ਹੋ ਤਾਂ ਵੀਡੀਓ URL ਖੋਲ੍ਹਣ ਤੋਂ ਬਾਅਦ ਵੀਡੀਓ ਦੇ URL ਵਿੱਚ - 
(http:youtube.com/example ) is tarah ayega aapko bas (http:) ke baad ,ss, likhna hai,
Example- ( http:ssyoutube.com/example)   ਜਾ ਹੇਠਾਂ ਫੋਟੋ ਵੇਖੋ-



2- ਜੇਕਰ ਕੰਪਿੳੁਟਰ ਵਿਚ ਡਾਊਨਲੋਡ ਕਰਨਾ ਹੈ, ਤਾਂ ਸਾਨੂੰ ਇਸ ਨੂੰ ਲਿਖਣਾ ਪਵੇਗਾ -
www.youtube.com/  www.ke baad "ss" likhna hai-

Exaple - (www.ssyoutube.com/example)   ਜਾ ਹੇਠਾਂ ਫੋਟੋ ਵੇਖੋ-


ਇਸ ਤਰ੍ਹਾਂ ਤੁਸੀ ਕੋਈ ਵੀ ਵਿਡੀਉ ਜਾ ਮੂਵੀ ਨੂੰ hd or full hd ਵਿਚ ਡਾਊਨਲੋਡ ਕਰ ਸਕਦੇ ਹੋ।
ਜੇਕਰ ਤੁਹਾਨੂੰ YouTube ਤੋਂ ਵੀਡੀਓ ਡਾਊਨਲੋਡ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਕਮੇਂਟ ਕਰੋ.  ਜੇਕਰ ਤੁਹਾਂਨੂੰ ਸਾਡੀ ੲਿਹ ਪੋਸਟ ਚੰਗੀ ਲੱਗੀ ਤਾ ਸੇਅਰ ਤੇ ਕੰਮੇਂਟ ਜਰੂਰ ਕਰੋ।

ਯੂਟਿਊਬ ਤੋਂ ਵੀਡੀਓ ਕਿਵੇਂ ਡਾਊਨਲੋਡ ਹੁੰਦੇ ਹਨ? YouTube se Video download Kaise Karen? ਯੂਟਿਊਬ ਤੋਂ ਵੀਡੀਓ ਕਿਵੇਂ ਡਾਊਨਲੋਡ ਹੁੰਦੇ ਹਨ? YouTube se Video download Kaise Karen? Reviewed by jsgmaan on 11:38 PM Rating: 5

No comments