ਗੂਗਲ ਬਲੋਗਰ ਉਪਰ ਇਕ ਨਵਾ ਮੁਫਤ ਬਲੋਗ (ਵੈਬਸਾਈਟ) ਕਿਵੇ ਬਣਦਾ ਹੈ? Blogger se new Blogg, Website Kaise Banaye?
ਬਲੋਗਰ ਦਾ ਬਲੋਗ ਕੀ ਹੈ?
What is Blogger's Blog?
How to Use Blogger?
www.blogger.Com
ਬਲੋਗਰ ੲਿਕ ਵੈੱਬਸਾਈਟ ਹੈ ਜਿਸ ਉਪਰ ਅਸੀ ਅਪਣਾ ਬਲੋਗ ਬਣਾ ਸਕਦੇ ਹਾਂ। ਬਲੋਗ ੲਿਕ ਵੈਬਸਾਈਟ ਹੀ ਹੁੰਦਾ ਹੈ ਪਰ ੲਿਹ ਮੁਫਤ ਹੁੰਦਾ ਹੈ।
ਬਲੋਗ ਕਿਵੇ ਬਣਦਾ ਹੈ?
Blogg kaise banaye?
ਬਲੋਗ ਬਣਾਉਣਾ ਕੋਈ ਔਖਾ ਕੰਮ ਨਹੀ। ਤੁਸੀ ਸਾਡੇ Steps ਨੂੰ Follow ਕਰਕੇ ੲਿਕ New Blog ਬਣਾ ਸਕਦੇ ਹੋ।
Step 1:- ਵੈੱਬਸਾਈਟ ਤੇ ਜਾਉ:-
www.blogger.com
Step 2:- ਜੀਮੇਲ ਅਕਾਉਂਟ ਨਾਲ ਸਾਈਨ ਇੰਨ ਕਰੋ:-
ਅਪਣੀ ਜੀ-ਮੇਲ ਭਰੋ।
ਅਪਣੇ ਜੀ-ਮੇਲ ਦਾ ਪਾਸਵਰਡ ਭਰੋ।
"Sign in "ਤੇ ਕਲਿੱਕ ਕਰੋ।
ਜੇਕਰ ਤੁਹਾਡੇ ਕੋਲ ਜੀ-ਮੇਲ ਨਹੀ ਤਾਂ ਪਹਿਲਾ ਤੂਹਾਨੂੰ ਜੀ-ਮੇਲ ਖਾਤਾ ਬਣਾਉਣਾ ਪਵੇਗਾ।
Step 3:- ਡਿਸਪਲੇ ਨਾਮ ਚੁਣੋ:-
ਅਪਨਾ ਨਾਮ ਲਿਖੋ ਜਾਂ
ਦਿਖਾੲੀ ਦਿਤਾ ਜਾਣ ਵਾਲਾ ਨਾਮ ਚੁਣੋ ਅਤੇ "Continue " ਤੇ ਕਲਿਕ ਕਰੋ।
Step 4:- ਨਵਾਂ ਬਲੌਗ:-
" New Blog " ਤੇ ਕਲਿਕ ਕਰੋ।
Step 5:- ਟਾਈਟਲ ਚੁਣੋ:-
ਅਪਣੇ ਬਲੋਗ ਦਾ ਨਾਮ/ਵਿਸ਼ਾ ਚੁਣੋ।
ਜਿਵੇ ਮੇਰੇ ਬਲੋਗ ਦਾ ਨਾਮ Punjabi-internet ਹੈ।
Step 6:- ਅਪਣਾ ਬਲੋਗ ਦਾ ਪਤਾ ਚਣੋ:-
( ਜੋ ਪਤਾ ਤੁਸੀ ਪ੍ਰਾਪਤ ਕੀਤਾ ਹੈ ਉਹ
Blogspot.com ਤੋ ਪਹਿਲਾ ਅਉਦਾ ਹੈ। ਜਿਵੇ ਕਿ:-
punjabi-internet.blogspot.com )
Step 7:- ਟੈਪਲੇਟ ਚੁਣੋ:-
ਅਪਣੇ ਬਲੋਗ ਦਾ ਟੇਮਪਲੇਟ ਚਣੋ।
( ਟੇਮਪਲੇਟ ਤੋ ਭਾਵ ਹੈ ਕਿ ਤੁਹਾਡਾ ਬਲੋਗ ਕਿਸ ਤਰ੍ਹਾ ਦਿਖੇਗਾ। )
Step 8:-ਬਲੌਗ ਬਣਾਓ:-
"Create Blog" ਤੇ ਕਲਿਕ ਕਰੋ।
ਹੁਣ ਤੁਹਾਡਾ ਬਲੋਗ ਬਣ ਗਇਆ ਹੈ। ਹੁਣ ਤੁਸੀ "New Post" ਤੇ ਕਲਿਕ ਕਰਕੇ ਨਵੀ ਪੋਸਟ ਲਿਖ ਸਕਦੇ ਹੋ।
How to Earn Money from Blogger Blog?
ਬਲੋਗਰ ਤੋ ਪੈਸੇ ਕਿਵੇ ਕਮਾਈਏ?
ਜਦ ਅਸੀ ਬਲੋਗ ਬਣਾ ਲੈਦੇ ਹਾਂ ਅਤੈ ਬਲੋਗ ੳੁਪਰ ਚੰਗੀਆ ਪੋਸਟਾਂ ਪਾਉਦੇ ਹਾਂ। ਜਿਸ ਨਾਲ ਗੂਗਲ ਸਰਚ ਤੋ, Facebook ਜਾਂ Other Social Media ਤੋ ਟਰਾਫਿਕ ਆਉਦਾ ਹੈ।
ਜੇਕਰ ਅਸੀ ਰੋਜ ਪੋਸਟਾਂ ਲਿਖਦੇ ਹਾਂ ਅਤੇ ਸੇਅਰ ਕਰਦੇ ਹਾਂ ਤਾਂ ਸਾਡਾ ਬਲੋਗ ਹਰਰੋਜ 1000-5000 ਵਾਰ ਖੁਲਦਾ ਹੈ। ਤਾਂ ਫਿਰ ਅਸੀ ਆਪਣੇ ਬਲੋਗ ਉਪਰ ਮਸੂਰੀ ਵਿਖਾ ਕੇ ਪੇਸੇ ਕਮਾ ਸਕਦੇ ਹਾਂ, ਜਿਸ ਤਰ੍ਹਾਂ ੲਿਸ ਮੇਰੀ ਵੈਬਸਾਈਟ ਉਪਰ Advertising ਚਲਦੀ ਹੈ।
ਜੇਕਰ ਤੁਸੀ how to earn money from google blog ਬਾਰੇ ਜਾਨਣਾ ਚਾਹੁਦੇ ਹੋ ਤਾ ਮੈ ਤੁਹਾਨੂ ਅਗਲੀ ਪੋਸਟ ਵਿਚ ਦੱਸਾਗਾ।
ਜੇਕਰ ਤੁਹਾਨੂੰ ੲਿਹ ਸਾਡੀ ਵੈੱਬਸਾੲੀਟ ਚੰਗੀ ਲੱਗੀ ਜਾਂ ਤੁਹਾਨੂੰ ਕੋਈ ਵੀ ਮਦਦ ਮਿਲੀ ਤਾਂ ਕਿਰਪਾ ਕਰਕੇ ਆਪਣੇ Social Media ੳੁਪਰ ੲਿਸ ਪੋਸਟ ਨੂੰ ਸੇਅਰ ਜਾਂ ਸਾਝਾਂ ਜਰੂਰ ਕਰੋ ਜੀ।
ਜੇ ਕਰ ਤੁਸੀ ਮੈਨੂੰ ਕੁਝ ਪੁਛਣਾ ਚਹਾਉਦੇ ਹੋ ਤਾ ਹੇਠਾਂ ਦਿਤੇ ਹੋਏ Contact Us ਬਾਕਸ ਵਿਚ ਲਿਖੋ ਜੀ। ਧੰਨਵਾਦ ਜੀ।

Reviewed by jsgmaan
on
12:23 PM
Rating:
No comments